jaitoyee.blogspot.com
ਸਮੇਂ ਦੀ ਅੱਖ ***SMEY DI AKKH: May 2010
http://jaitoyee.blogspot.com/2010_05_01_archive.html
ਸਮੇਂ ਦੀ ਅੱਖ * *SMEY DI AKKH. Monday, May 17, 2010. ਸਮੇਂ ਦੀ ਅੱਖ. ਗ਼ਜ਼ਲ/ਹਰਦਮ ਸਿੰਘ ਮਾਨ. ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।. ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।. ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ. ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।. ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ. ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।. ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ. ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।. ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'. ਹਰਦਮ ਸਿੰਘ ਮਾਨ. Links to this post.
jaitoyee.blogspot.com
ਸਮੇਂ ਦੀ ਅੱਖ ***SMEY DI AKKH: June 2011
http://jaitoyee.blogspot.com/2011_06_01_archive.html
ਸਮੇਂ ਦੀ ਅੱਖ * *SMEY DI AKKH. Sunday, June 19, 2011. ਭਾਰਤੀ ਸਿਆਸਤ ਦੇ ਨਾਂ / Hardam Singh Maan. ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।. ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।. ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ. ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।. ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ. ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।. ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ. ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।. ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ. ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।. ਹਰਦਮ ਸਿੰਘ ਮਾਨ. ਹਰਦਮ ਸਿੰਘ ਮਾਨ. Subscribe to: Posts (Atom). ਕ...
news.ajitsamachar.com
अजीत समाचार
http://www.news.ajitsamachar.com/category/33/राष्ट्रीय%20-%20National
अज त सम च र. ई-प पर ( ह द ). ਅਜ ਤ ਵ ਬਸ ਈਟ. ਈ-ਪ ਪਰ ( ਪ ਜ ਬ ). 91-181-2455961,62,63, 5032400. प रथम प ष ठ. ज लन धर / कप रथल. अम तसर /ग रद सप र. ह श य रप र / नव शहर / र पनगर. पट य ल / स गर र. च ड गढ / अज तगढ / प चक ल. ल ध य न / खन न / जगर ओ. प ज ब Other. उत तर ख ड. र ष ट र य - National. र ष ट र य - National. असम क क कर झ ड म 4.1 त व रत क भ क प. 07 March, 2017 04:51 PM. म द न श स त र क प त क घर ज कर द श रद ध जल. 07 March, 2017 02:49 AM. म द ब ज र ग ह गए ह , य व ओ क सरक र बन ग : र ह ल. 07 March, 2017 02:48 AM.
jaitoyee.blogspot.com
ਸਮੇਂ ਦੀ ਅੱਖ ***SMEY DI AKKH: April 2010
http://jaitoyee.blogspot.com/2010_04_01_archive.html
ਸਮੇਂ ਦੀ ਅੱਖ * *SMEY DI AKKH. Thursday, April 1, 2010. ਗ਼ਜ਼ਲ/ਹਰਦਮ ਸਿੰਘ ਮਾਨ. ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।. ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।. ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ. ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।. ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ. ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।. ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ. ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।. ਹਰਦਮ ਸਿੰਘ ਮਾਨ. Links to this post. Labels: ਕਾਵਿ-ਸੰਸਾਰ. Subscribe to: Posts (Atom).
balrajsidhuukhomepage.blogspot.com
Balraj Singh Sidhu U.K. Author & Lyricist
http://balrajsidhuukhomepage.blogspot.com/2013/02/blog-post.html
Balraj Singh Sidhu U.K. Author and Lyricist. Friday, 8 February 2013. Author and Lyricsist Balraj Singh Sidhu. Balrajsidhu.co.uk and. To his work in unique way. He made a great contribution towards Punjabi literature and the British music Industry. Several of his lyrics have been recorded by famous Punjabi Singers. ਲੇਖਕ ਬਲਰਾਜ ਸਿੰਘ ਸਿੱਧੂ, ਯੂ. ਕੇ. ਬਲਰਾਜ ਸਿੱਧੂ ਵੱਲੋਂ ਸਵੈ-ਵਿਸ਼ਲੇਸ਼ਣ:. ਬ੍ਰਹਮਾ ਨੇ ਬ੍ਰਹਮੰਡ ਬਣਾਇਆ, ਜੋ ਮਨ ਭਾਇਆ।. ਜੋਤ ਜਗੀ ਜਪੁ ਜਪਾਇਆ, ਪਲਟੀ ਕਾਇਆ।. ਮੇਲਾ ਰੋਸ਼ਨੀ ਦਾ, ਆਜ...ਸੈਕਸਨਾਂ ਨੇ...ਮੱਧ ਇ...
radiodap.com
Radio Dil Apna Punjabi
http://www.radiodap.com/newspaper
10:30 P.M TO 12:30 A.M (Toronto Canada) 9 AM TO 11 AM (INDIA ). 12 am TO 8 am ( Toronto time ). 5:00 To 7:00 P.m (California Time). Live from india 24 hr x7. Share DAP FM on.
cpkamboj.com
ਡਾ. ਸੀ ਪੀ ਕੰਬੋਜ: September 2014
http://www.cpkamboj.com/2014_09_01_archive.html
ਡਾ. ਸੀ ਪੀ ਕੰਬੋਜ. ਵੈੱਬ ਪੇਜ. ਮੁੱਖ ਪੰਨਾ. ਰੋਜ਼ਾਨਾ ਅਜੀਤ. ਪੰਜਾਬੀ ਟ੍ਰਿਬਿਊਨ. ਹੋਰ ਲੇਖ. ਖੋਜ ਪਰਚੇ. ਕੰਪਿਊਟਰ ਸ਼ਾਇਰੀ. ਸਵਾਲਨਾਮਾ. ਪੀਪੀਟੀ. ਫ਼ੋਟੋਆਂ. ਰੇਡੀਓ ਪ੍ਰੋਗਰਾਮ. ਟੀਵੀ ਪ੍ਰੋਗਰਾਮ. ਮੇਰੀਆਂ ਪੁਸਤਕਾਂ. ਜੀਵਨ ਵੇਰਵਾ. ਪਾਠਕਨਾਮਾ. Monday, September 29, 2014. ਜੀਵਨ ਵੇਰਵਾ. ਡਾ. ਸੀ. ਪੀ. ਕੰਬੋਜ. ਡਾ. ਛਿੰਦਰ ਪਾਲ). ਪੰਜਾਬੀ ਕੰਪਿਊਟਰ ਲੇਖਕ. ਜਨਮ ਸਥਾਨ :. ਪਿੰਡ ਲਾਧੂਕਾ (ਜ਼ਿਲ੍ਹਾ: ਫ਼ਾਜ਼ਿਲਕਾ, ਪੰਜਾਬ-152123). ਅਹੁਦਾ ਤੇ ਵਿਭਾਗ :. ਪ੍ਰੋਗਰਾਮਰ-ਕਮ-ਟਰੇਨਰ. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ. ਪੰਜਾਬੀ ਯੂਨੀਵਰਸਿਟੀ ਪਟਿਆਲਾ. ਅਕਾਦਮਿਕ ਯੋਗਤਾ:. 3 ਸਾਲਾ ਡਿਪਲੋਮਾ. ਪੰਜਾਬੀ. Subscribe to: Posts (Atom).
cpkamboj.com
ਡਾ. ਸੀ ਪੀ ਕੰਬੋਜ: August 2015
http://www.cpkamboj.com/2015_08_01_archive.html
ਡਾ. ਸੀ ਪੀ ਕੰਬੋਜ. ਵੈੱਬ ਪੇਜ. ਮੁੱਖ ਪੰਨਾ. ਰੋਜ਼ਾਨਾ ਅਜੀਤ. ਪੰਜਾਬੀ ਟ੍ਰਿਬਿਊਨ. ਹੋਰ ਲੇਖ. ਖੋਜ ਪਰਚੇ. ਕੰਪਿਊਟਰ ਸ਼ਾਇਰੀ. ਸਵਾਲਨਾਮਾ. ਪੀਪੀਟੀ. ਫ਼ੋਟੋਆਂ. ਰੇਡੀਓ ਪ੍ਰੋਗਰਾਮ. ਟੀਵੀ ਪ੍ਰੋਗਰਾਮ. ਮੇਰੀਆਂ ਪੁਸਤਕਾਂ. ਜੀਵਨ ਵੇਰਵਾ. ਪਾਠਕਨਾਮਾ. Monday, August 24, 2015. ਚਾਲ ਅਤੇ ਸੁਰੱਖਿਆ ਦਾ ਸੁਮੇਲ: ਕਲੀਨ ਮਾਸਟਰ. ਕਲੀਨ ਮਾਸਟਰ ਅਤੇ ਇਸ ਦੀਆਂ ਸਹਿਯੋਗੀ ਆਦੇਸ਼ਕਾਰੀਆਂ ਦੀਆਂ ਖ਼ੂਬੀਆਂ ਇਸ ਪ੍ਰਕਾਰ ਹਨ:. ਇਹ ਆਦੇਸ਼ਕਾਰੀ ਪੂਰੇ ਮੋਬਾਈਲ ਦਾ ਨਿਰੀਖਣ ਕਰਦੀ ਹੈ, ਤਰੁੱਟੀਆਂ ਦਾ ਪਤਾ ਲਗਾਉ...ਇਹ ਵੱਖ-ਵੱਖ ਆਦੇਸ਼ਕਾਰੀਆਂ ਦੀ ਕਾਰਗੁਜ਼ਾਰੀ ਬਿਹਤ...ਸੀਐੱਮ ਸਕਿਉਰਿਟੀ' ਤੇਜ਼ ਚਾਲ ਨ&#...ਮੁੱਖ ਆਦੇਸ਼ਕਾਰ...ਸੁਰੱਖ...ਮੋਬ...
cpkamboj.com
ਡਾ. ਸੀ ਪੀ ਕੰਬੋਜ: February 2015
http://www.cpkamboj.com/2015_02_01_archive.html
ਡਾ. ਸੀ ਪੀ ਕੰਬੋਜ. ਵੈੱਬ ਪੇਜ. ਮੁੱਖ ਪੰਨਾ. ਰੋਜ਼ਾਨਾ ਅਜੀਤ. ਪੰਜਾਬੀ ਟ੍ਰਿਬਿਊਨ. ਹੋਰ ਲੇਖ. ਖੋਜ ਪਰਚੇ. ਕੰਪਿਊਟਰ ਸ਼ਾਇਰੀ. ਸਵਾਲਨਾਮਾ. ਪੀਪੀਟੀ. ਫ਼ੋਟੋਆਂ. ਰੇਡੀਓ ਪ੍ਰੋਗਰਾਮ. ਟੀਵੀ ਪ੍ਰੋਗਰਾਮ. ਮੇਰੀਆਂ ਪੁਸਤਕਾਂ. ਜੀਵਨ ਵੇਰਵਾ. ਪਾਠਕਨਾਮਾ. Monday, February 23, 2015. ਬੜੀ ਸਮਝਦਾਰੀ ਨਾਲ ਕਰੋ ਆਨ-ਲਾਈਨ ਖ਼ਰੀਦਦਾਰੀ. ਆਨ-ਲਾਈਨ ਖ਼ਰੀਦਦਾਰੀ ਲਈ ਵੈਬਸਾਈਟਾਂ. ਆਓ, 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ:. 8226; ਏਬੇਅ ਇਕ ਮਹੱਤਵਪੂਰਨ ਆਨ-ਲਾਈਨ ਸ਼ਾਪਿੰਗ ਸਟੋਰ ਹੈ ਇਸ ਦੀਆਂ ਪ੍...8226; ਇਸ 'ਤੇ ਇਕ ਤੋਂ ਵੱਧ ਵਸਤੂਆਂ ਦ&...8226; ਇਸ 'ਤੇ ਪਰਤਵਾ...8226; ਇਸ ...