mypunjabipoetry.blogspot.com
ਕਾਵਿ-ਕਿਆਰੀ: ਆਸ
http://mypunjabipoetry.blogspot.com/2011/01/blog-post.html
ਕਾਵਿ-ਕਿਆਰੀ. Monday, January 17, 2011. ਉਹ ਰਾਹ ਹੀ ਵੱਖਰੇ ਹਨ. ਜਿਨ੍ਹਾਂ ਤੇ ਤੁਰਨ ਨੂੰ ਦਿਲ ਕਰਦਾ ਰਿਹਾ ਹੈ. ਉਹ ਯਾਰ ਹੀ ਵੱਖਰੇ ਹਨ. ਜਿਨਾਂ ਨਾਲ ਕਦਮ ਮਿਲਾਉਣ ਨੂੰ ਦਿਲ ਕਰਦਾ ਰਿਹਾ ਹੈ. ਜਿੰਦਗੀ ਦੀ ਤੋਰ ਕੋਈ ਹੋਰ ਤੋਰ ਤੁਰਦੀ. ਤੇ ਸੁਪਨਿਆ ਵਿਚ ਵੱਖਰਾ ਸਫਰ ਰਿਹਾ ਹੈ. ਲੋਕਾਂ ਵਿੱਚ ਗੱਲ ਕੁਝ ਹੋਰ ਤੁਰੀ. ਪਰ ਅੰਦਰੋਂ ਰੂਹ ਦਾ ਲਲਕਾਰਾ ਹੋਰ ਰਿਹਾ ਹੈ. ਦਿਲ ਤੇ ਸੀ ਸਦਾ ਪਤੰਗੇ ਦੇ ਇਸ਼ਕ ਦਾ ਕਾਇਲ. ਪਰ ਸਰੀਰ ਅੱਗ ਤੋਂ ਭਜਦਾ ਰਿਹਾ ਹੈ. ਕਦਮ ਤਾਂ ਬਹੁਤ ਲੰਮੀ ਪੁਲਾਂਘ ਪੁੱਟਣ ਦੇ ਰਹੇ ਆਦੀ ਸਦਾ. ਪਰ ਹਕੀਕਤ ਦਾ ਆਮ ਆਦਮੀ ਹਾਰਦਾ ਰਿਹਾ ਹੈ. ਉਹ ਰਾਹ ਹੀ ਵੱਖਰੇ ਹਨ. ਉਹ ਯਾਰ ਹੀ ਵੱਖਰੇ ਹਨ. ਜੀਹਦੇ ਲਈ ਦਸਮੇ...Bohot hi ...
kuljotgrewal.com
Support / Feedback | Kuljot Grewal
http://kuljotgrewal.com/wp/who-am-i/support-feedback
If you have any problem or question or you want to give any suggestion then you can mail me or my friend-circle for support at following addresses:. Regarding this site: grewal[AT]kuljot[DOT]com. For Networks/Switches/Routers queries and all about LINUX : Kuljot Grewal. For Technical help: DevNet@Khilara. For Hardcore programming(on DOS/Win Platform): Harshvir. For Linux programming : Navtez. AT] and [DOT] should be read as ‘ @. 8216; and ‘ . ਮ ਲਦ ਨਹ ਐ. Proudly powered by WordPress.